| ਅਕਸਰ
ਪੁੱਛੇ ਜਾਣ ਵਾਲੇ ਪ੍ਰਸ਼ਨ |
|
|
|
|
|
| |
|
|
| |
|
|
| |
|
|
| |
|
|
| |
|
|
| |
|
|
| |
|
|
| |
|
|
| |
| ਭਾਰਤੀਆ ਓਪਨ ਆਫਿਸ ਕੀ ਹੈ? ਆਮ ਬੰਦੇ ਲਈ ਇਸ ਦੀ ਕੀ ਵਰਤੋਂ ਹੈ?
|
ਜਵਾਬ: ਭਾਰਤੀਓਓ ਪੈਕੇਜ ਵਿੱਚ ਵਰਲਡ ਪਰੋਸੈਸਰ (ਰਾਇਟਰ), ਸਪਰੈੱਡ-ਸ਼ੀਟ ਐਪਲੀਕੇਸ਼ਨ (ਕੈਲਸ), ਪਰਿਜੈੱਟੇਸ਼ਨ ਐਪਲੀਕੇਸ਼ਨ (ਇੰਪਰੈੱਸ), ਡਰਾਇੰਗ ਐਪਲੀਕੇਸ਼ਨ (ਡਰਾਅ) ਮੌਜੂਦ ਹੈ। ਭਾਰਤੀਓਓ ਪੈਕੇਜ ਓਪਨ-ਆਫਿਸ ਦਾ ਸੁਧਾਰਿਆ ਰੂਪ ਹੈ, ਜਿਸ ਵਿੱਚ ਮੇਨੂ, ਹਾਲਤ-ਪੱਟੀਆਂ, ਗਲਤੀ ਸੁਨੇਹੇ, ਯੂਜ਼ਰ ਪਰੋਉਟ ਆਦਿ ਨੂੰ ਭਾਰਤੀ ਭਾਸ਼ਾਵਾਂ ਵਿੱਚ ਦਿੱਤਾ ਗਿਆ ਹੈ। ਭਾਰਤੀਓਓ ਐਪਲੀਕੇਸ਼ਨਾਂ ਲਈ ਹਰੇਕ ਲਈ ਮੱਦਦ ਮੇਨੂ ਉਪਲੱਬਧ ਹੈ, ਜਿਸ ਵਿੱਚ ਭਾਰਤੀ ਭਾਸ਼ਾਵਾਂ ਵਿੱਚ ਮੱਦਦ ਵੀ ਉਪਲੱਬਧ ਹੈ, ਜੋ ਕਿ ਐਪਲੀਕੇਸ਼ਨ ਵਿੱਚ ਕਈ ਟੂਲਾਂ ਅਤੇ ਕਮਾਂਡ ਵਾਸਤੇ ਵਰਤਣ ਦੀ ਲੋੜ ਪੈ ਸਕਦੀ ਹੈ।
| |
| |
| ਫਾਇਰਫਾਕਸ (Firefox) ਕੀ ਹੈ?
|
ਜਵਾਬ: ਮੋਜ਼ੀਲਾ (Mozilla) ਵਲੋਂ ਤਿਆਰ ਕੀਤਾ ਫਾਇਰਫਾਕਸ ਇੱਕ ਮੁਫ਼ਤ, ਓਪਨ ਸੋਰਸ, ਵੈੱਬ ਬਰਾਊਜ਼ਰ ਹੈ, ਜੋ ਕਿ ਵਿੰਡੋਜ਼, ਲੀਨਕਸ, ਮੈਕ ਓਐਸ (Mac OS X) ਲਈ ਹੈ। ਤੁਸੀਂ ਫਾਇਰਫਾਕਸ ਵੈੱਬ ਪੇਜ਼ ਤੋਂ ਨਵਾਂ ਵਰਜਨ ਡਾਊਨਲੋਡ ਕਰ ਸਕਦੇ ਹੋ। ਹਰੇਕ ਭਾਸ਼ਾ ਸੀਡੀ ਵਿੱਚ ਫਾਇਰਫਾਕਸ ਦਾ ਅਨੁਵਾਦ ਕੀਤਾ ਵਰਜਨ ਸ਼ਾਮਲ ਕੀਤਾ ਗਿਆ ਹੈ।
chiraniadp@yahoo.com
| |
| |
| ਥੰਡਰਬਰਡ (Thunderbird) ਕੀ ਹੈ?
|
ਜਵਾਬ: ਥੰਡਰਬਰਡ ਇੱਕ ਮੁਫ਼ਤ, ਓਪਰ-ਸੋਰਸ ਅਤੇ ਬਹੁਤੇ ਓਪਰੇਟਿੰਗ ਸਿਸਟਮਾਂ ਲਈ ਅੰਤਰ-ਪਲੇਟਫਾਰਮ ਮੇਲ ਕਲਾਇਟ ਹੈ, ਜੋ ਕਿ ਵਿੰਡੋਜ਼, ਲੀਨਕਸ ਅਤੇ ਮੈਕਨਾਤੋਸ਼ ਲਈ ਸੀਮਿਤ ਨਹੀਂ ਹੈ। ਇਹ ਮੋਜ਼ੀਲਾ ਕੋਡ ਉੱਤੇ ਅਧਾਰਿਤ ਹੈ। ਇਹ ਬਹੁਤ ਵਧੀਆ ਅਤੇ ਵਰਤਣ ਲਈ ਸੌਖਾ ਕਲਾਇਟ ਹੈ, ਜੋ ਕਿ ਆਉਟਲੁੱਕ ਐਕਸਪਰੈਸ (OutLook Express) ਵਰਗਾ ਹੀ ਹੈ, ਪਰ ਜੰਕ ਮੇਲ ਵਰਗੀਕਰਨ ਆਦਿ ਦੀ ਵੱਡੀ ਵਿਸ਼ੇਸ਼ਤਾ ਨਾਲ ਹੈ। ਹਰੇਕ ਭਾਸ਼ਾ ਸੀਡੀ ਵਿੱਚ ਥੰਡਰਬਰਡ ਦਾ ਅਨੁਵਾਦ ਕੀਤਾ ਵਰਜਨ ਮੌਜੂਦ ਹੈ।
chiraniadp@yahoo.com
| |
| |
| ਪਿਡਗਿਨ (Pidgin) ਕੀ ਹੈ?
|
ਜਵਾਬ: ਪਿਡਗਿਨ ਲੱਖਾਂ ਵਲੋਂ ਵਰਤਿਆ ਗਿਆ ਵਰਤਣ ਲਈ ਸੌਖਾ ਅਤੇ ਮੁਫ਼ਤ ਗੱਲਬਾਤ (ਚੈਟ) ਕਲਾਇਟ ਹੈ। ਤੁਸੀਂ ਇਸ ਦੀ ਵਰਤੋਂ ਕਰਕੇ AIM, MSN, ਯਾਹੂ ਅਤੇ ਹੋਰ ਗੱਲਬਾਤ ਨੈੱਟਵਰਕਾਂ ਨਾਲ ਇੱਕ ਵਾਰ ਹੀ ਕੁਨੈਕਟ ਹੋ ਸਕਦੇ ਹੋ। ਹਰੇਕ ਭਾਸ਼ਾ ਸੀਡੀ ਵਿੱਚ ਪਿਡਗਿਨ ਦਾ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਵਰਜਨ ਸ਼ਾਮਲ ਕੀਤਾ ਗਿਆ ਹੈ।
| |
| |
| ਸਨਬਰਡ (Sunbird) ਕੈਲੰਡਰ ਐਪਲੀਕੇਸ਼ਨ ਕੀ ਹੈ?
|
ਜਵਾਬ: ਮੋਜ਼ੀਲਾ ਸਨਬਰਡ ਅੰਤਰ-ਪਲੇਟਫਾਰਮ ਕੈਲੰਡਰ ਐਪਲੀਕੇਸ਼ਨ ਹੈ, ਜੋ ਕਿ ਮੋਜ਼ੀਲਾ ਟੂਲਕਿੱਟ ਨਾਲ ਬਣਾਇਆ ਗਿਆ ਹੈ। ਇਸ ਦਾ ਮਕਸਦ ਕੈਲੰਡਰ ਐਪਲੀਕੇਸ਼ਨ ਨੂੰ ਪੂਰੇ ਫੀਚਰ ਯੂਜ਼ਰ ਨੂੰ ਉਪਲੱਬਧ ਕਰਵਾਉਣ ਦੇ ਨਾਲ ਵਰਤਣ ਲਈ ਸੌਖਾ ਰੱਖਣਾ ਹੈ। ਇਹ ਇੱਕਲਾ ਐਪਲੀਕੇਸ਼ਨ ਹੈ, ਇਸ ਨੂੰ ਹੋਰ ਐਪਲੀਕੇਸ਼ਨ ਦੀ ਲੋੜ ਨਹੀਂ ਹੈ, ਪਰ ਇਹ ਕਿਸੇ ਵੀ ਪਰੋਗਰਾਮ ਨਾਲ ਐਂਟੀਗਰੇਸ਼ਨ ਵੀ ਨਹੀਂ ਦਿੰਦਾ ਹੈ। ਹਰੇਕ ਭਾਸ਼ਾ ਸੀਡੀ ਵਿੱਚ ਮੋਜ਼ੀਲਾ ਸਨਬਰਡ ਦਾ ਅਨੁਵਾਦ ਕੀਤਾ ਵਰਜਨ ਸ਼ਾਮਲ ਕੀਤਾ ਗਿਆ ਹੈ।
| |
| |
| ਸਕਰੀਬਸ (Scribus) ਕੀ ਹੈ?
|
ਜਵਾਬ: ਸਕਰੀਬਸ ਓਪਨ-ਸੋਰਸ ਪਰੋਗਰਾਮ ਹੈ, ਜੋ ਕਿ ਲੀਨਕਸ/ਯੂਨੈਕਸ, ਮੈਕ, OS/2 ਅਤੇ ਵਿੰਡੋਜ਼ ਡੈਸਕਟਾਪ ਲਈ “ਪਰੈੱਸ-ਤਿਆਰ” ਆਉਟਪੁੱਟ ਦੇ ਨਾਲ ਪੇਜ਼ ਲੇਆਉਟ ਲਈ ਨਵੇਂ ਢੰਗਾਂ ਨਾਲ ਤਿਆਰ ਇਨਾਮ-ਜੇਤੂ ਪਰੋਫੈਸ਼ਨਲ ਪੇਜ਼ ਲੇਆਉਟ ਹੈ। ਨਵੇਂ ਅਤੇ ਯੂਜ਼ਰ ਲਈ ਸੌਖੇ ਇੰਟਰਫੇਸ ਦੇ ਨਾਲ ਸਕਰੀਬਸ ਪੇਸ਼ੇਵਰ ਪਬਲਿਸ਼ ਫੀਚਰਾਂ ਜਿਵੇਂ ਕਿ CMYK ਰੰਗਾਂ, ਸੈਂਪਰੇਸ਼ਨ, ICC ਰੰਗ ਮੈਨੇਜਮੈਂਟ, ਅਤੇ ਲੋੜ ਮੁਤਾਬਕ PDF ਬਣਾਉਣ ਲਈ ਸਹਾਇਕ ਹੈ। ਹਰੇਕ ਭਾਸ਼ਾ CD ਵਿੱਚ ਸਕਰੀਬਸ ਦਾ ਭਾਰਤੀ ਭਾਸ਼ਾ ਵਿੱਚ ਅਨੁਵਾਦ ਸ਼ਾਮਲ ਹੈ।
| |
| |
| ਕੰਟੈਂਟ ਮੈਨਜੇਮੈਂਟ ਸਿਸਟਮ ਕੀ ਹੈ?
|
ਜਵਾਬ: ਕੰਟੈਂਟ ਮੈਨਜੇਮੈਂਟ ਸਿਸਟਮ ਇੱਕ ਆਮ, ਐਕਸਟੈਨਸ਼ਨਯੋਗ, ਪਰੋਸੈਸ ਰਾਹੀਂ ਚੱਲਣ ਵਾਲਾ ਸਾਫਟਵੇਅਰ ਅਧਾਰਿਤ ਫਰੇਮਵਰਕ ਹੈ, ਜੋ ਕਿ ਈ-ਕਮਿਊਨਟੀ ਵਿੱਚ ਕਮਿਊਨਟੀ ਇੰਫਾਰਮੇਸ਼ਨ ਸਿਸਟਮ(CIS) ਜਾਂ ਸ਼ੋਸ਼ਲ ਇੰਫਰਮੇਸ਼ਨ ਸਿਸਟਮ (SIS) ਹੈ। ਇਹ ਈ-ਕਮਿਊਨਟੀ ਦੇ ਮੈਂਬਰਾਂ ਵਿੱਚ ਅਤੇ ਨਾਲ ਜਾਣਕਾਰੀ ਬਣਾਉਣ, ਵਰਤਣ ਅਤੇ ਸਾਂਝੀ ਕਰਨ ਲਈ ਪਲੇਟਫਾਰਮ ਦਿੰਦਾ ਹੈ। CMS ਦਾ ਭਾਰਤੀ ਭਾਸ਼ਾਵਾਂ ਵਿੱਚ ਕੀਤਾ ਅਨੁਵਾਦ ਹਰੇਕ ਭਾਸ਼ਾ CD ਵਿੱਚ ਉਪਲੱਬਧ ਹੈ।
| |
| |
|
|
| |
|
|
| |
|
|
| |
|
|
| |
|
|
| |
|
|
| |
|
|
| |
|
|
| |
|
|
| |
|
|
| |
|
|
| |
|
|
| |